ਗੁਰਦਾਸਪੁਰ ‘ਚ ਮਿਲੇ ਟਿਫਿਨ ਬੰਬ ਅਤੇ ਗ੍ਰੇਨੇਡ ਦੀ ਤਾਰ ਦੀਨਾਨਗਰ ਗ੍ਰੇਨੇਡ ਮਾਮਲੇ ਚ ਦੋਸ਼ੀ ਸੁਖਪ੍ਰੀਤ ਸੁੱਖ ਨਾਲ ਜੁੜੀਆਂ, ਪੁੱਛ ਗਿੱਛ ਸ਼ੁਰੂ

ਕੇਂਦਰੀ ਜੇਲ੍ਹ ਲੁਧਿਆਣਾ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਗੁਰਦਾਸਪੁਰ ਲੈ ਕੇ ਆਈ ਗੁਰਦਾਸਪੁਰ ਪੁਲਿਸ, ਪੰਜ ਤੱਕ ਮਿਲਿਆ ਰਿਮਾਂਡ ਗੁਰਦਾਸਪੁਰ, 3 ਮਾਰਚ (ਮੰਨਣ ਸੈਣੀ)। ਥਾਣਾ ਸਦਰ ਅਧੀਨ ਪੈਂਦੇ ਪਿੰਡ ਸਲੀਮ ਅਰਾਈਆ ਵਿੱਚ ਤਲਾਸ਼ੀ ਦੌਰਾਨ ਲਾਵਾਰਿਸ ਹਾਲਤ ਵਿੱਚ ਮਿਲੇ ਟਿਫਿਨ ਬੰਬ ਅਤੇ ਗਰਨੇਡਾਂ ਦਾ ਭੇਤ ਸੁਲਝਦਾ ਨਜ਼ਰ ਆ ਰਿਹਾ ਹੈ। ਇਸ ਭੇਤ ਦੀਆਂ ਤਾਰਾਂ ਸੁਖਪ੍ਰੀਤ ਸਿੰਘ ਉਰਫ਼ ਸੁੱਖ … Continue reading ਗੁਰਦਾਸਪੁਰ ‘ਚ ਮਿਲੇ ਟਿਫਿਨ ਬੰਬ ਅਤੇ ਗ੍ਰੇਨੇਡ ਦੀ ਤਾਰ ਦੀਨਾਨਗਰ ਗ੍ਰੇਨੇਡ ਮਾਮਲੇ ਚ ਦੋਸ਼ੀ ਸੁਖਪ੍ਰੀਤ ਸੁੱਖ ਨਾਲ ਜੁੜੀਆਂ, ਪੁੱਛ ਗਿੱਛ ਸ਼ੁਰੂ